Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Purkẖai. 1. ਪੁਰਸ਼, ਵਿਅਕਤੀ, ਮਰਦ। 2. ਸੂਰਮਾ, ਮਰਦਊਪੁਣੇ ਵਾਲਾ। 3. ਉਸ ਵਿਅਕਤੀ। 4. ਆਦਮੀ, ਮਰਦ, ਇਸਤ੍ਰੀ ਦੇ ਵਿਪ੍ਰੀਤ। 5. ਗੁਰੂ ਪੁਰਖ ਨੇ। 1. man, person. 2. Perfect Lord. 3. That person. 4. man, husband. 5. Guru - the supreme person.
ਉਦਾਹਰਨਾ:
1. ਪੁਰਖੈ ਪੁਰਖੁ ਮਿਲਿਆ ਸੁਖੁ ਪਾਇਆ ਸਭ ਚੂਕੀ ਆਵਣ ਜਾਨੀ ॥ (ਪੁਰਖ ਨੂੰ). Raga Saarang 4, 5, 2:2 (P: 1199).
ਪਿਰੁ ਛੋਡਿਆ ਘਰਿ ਆਪਣਾ ਪਰ ਪੁਰਖੈ ਨਾਲਿ ਪਿਆਰੁ ॥ Raga Sireeraag 4, Vaar 17ਸ, 3, 1:2 (P: 89).
2. ਪੁਰਖੈ ਸੇਵਹਿ ਸੇ ਪੁਰਖ ਹੋਵਹਿ ਜਿਨੀ ਹਉਮੈ ਸਬਦਿ ਜਲਾਈ ॥ Raga Vadhans 4, Vaar 15, Salok, 3, 2:4 (P: 592).
3. ਪੁਰਖੈ ਪੁਰਖੁ ਮਿਲਿਆ ਗੁਰੁ ਪਾਇਆ ਜਿਨ ਕਉ ਕਿਰਪਾ ਭਈ ਤੁਮਾਰੀ ॥ Raga Sorath 4, 7, 4:1 (P: 607).
4. ਇਸਤਰੀ ਪੁਰਖੈ ਖਟਿਐ ਭਾਉ ॥ Raga Raamkalee 3, 11, Salok, 1, 1:3 (P: 951).
ਇਸਤਰੀ ਪੁਰਖੈ ਬਹੁ ਪ੍ਰੀਤਿ ਮਿਲਿ ਮੋਹੁ ਵਧਾਇਆ ॥ Raga Saarang 4, Vaar 32:1 (P: 1249).
5. ਅਚਰੁ ਚਰੈ ਬਿਬੇਕ ਬੁਧਿ ਪਾਏ ਪੁਰਖੈ ਪੁਰਖੁ ਮਿਲਾਇ ॥ Raga Malaar 3, Asatpadee 1, 4:2 (P: 1276).

.

© SriGranth.org, a Sri Guru Granth Sahib resource, all rights reserved.
See Acknowledgements & Credits