Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Puṯrī. 1. ਬੇਟੀ, ਲੜਕੀ, ਧੀ। 2. ਪੁਤਰਾਂ ਨੇ। 1. daughter. 2. sons.
ਉਦਾਹਰਨਾ:
1. ਸਾਇਰ ਕੀ ਪੁਤ੍ਰੀ ਬਿਦਾਰਿ ਗਵਾਈ ॥ (ਭਾਵ ਲਛਮੀ). Raga Gaurhee 3, Asatpadee 2, 8:2 (P: 230).
ਬੇਦ ਕੀ ਪੁਤ੍ਰੀ ਸਿੰਮ੍ਰਿਤ ਭਾਈ ॥ Raga Gaurhee, Kabir, 30, 1:1 (P: 329).
2. ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ੍ਹ੍ਹ ਮੁਰਟੀਐ ॥ Raga Raamkalee, Balwand & Sata, Vaar 2:10 (P: 967).

Mahan Kosh Encyclopedia

ਨਾਮ/n. ਬੇਟੀ. ਸੁਤਾ. “ਸਾਈ ਪੁਤ੍ਰੀ ਜਜਮਾਨ ਕੀ.” (ਆਸਾ ਪਟੀ ਮਃ ੩) 2. ਪੁੱਤਲਿਕਾ. ਪੁਤਲੀ. “ਕਿ ਸੋਵਰਣ ਪੁਤ੍ਰੀ.” (ਦੱਤਾਵ) ਮਾਨੋ ਸੋਨੇ ਦੀ ਪੁਤਲੀ ਹੈ। 3. ਅੱਖ ਦੀ ਧੀਰੀ। 4. ਪੁਤ੍ਰੀਂ. ਪੁਤ੍ਰਾਂ ਨੇ. “ਪੁਤ੍ਰੀ ਕਉਲੁ ਨ ਪਾਲਿਓ.” (ਵਾਰ ਰਾਮ ੩).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits