Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pīrẖī-ai. 1. ਦੁਖੀ ਹੋਵੇ। 2. ਪੀੜੇ/ਨਿਚੋੜੇ ਜਾਂਦੇ ਹਨ। 1. pained. 2. crushed. ਉਦਾਹਰਨਾ: 1. ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥ Raga Sireeraag 1, 7, 1:2 (P: 16). 2. ਜਿਉ ਤਨੁ ਕੋਲੂ ਪੀੜੀਐ ਰਤੁ ਨ ਭੋਰੀ ਡੇਹਿ ॥ Raga Sorath 4, Vaar 5, Salok, 3, 1:1 (P: 644).
|
|