Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pīrẖ. 1. ਦੁੱਖ, ਪੀੜਾ। 2. ਮਰੋੜ, ਖਮ, ਮੁਰਝਾ ਕੇ ਲਿਫ ਜਾਣ ਦਾ ਭਾਵ। 1. pain. 2. bend after withering.
ਉਦਾਹਰਨਾ:
1. ਬਿਨੁ ਗੁਰ ਰੋਗੁ ਨ ਤੁਟਈ ਹਉਮੈ ਪੀੜ ਨ ਜਾਇ ॥ Raga Sireeraag 3, 57, 1:1 (P: 36).
2. ਹਰਿ ਹਰਿ ਕਰਹਿ ਸਿ ਸੂਕਹਿ ਨਾਹੀ ਨਾਨਕ ਪੀੜ ਨ ਖਾਹਿ ਜੀਉ ॥ Raga Aaasaa 1, Chhant 4, 4:5 (P: 438).

SGGS Gurmukhi-English Dictionary
[P. n.] Pain
SGGS Gurmukhi-English Data provided by Harjinder Singh Gill, Santa Monica, CA, USA.

English Translation
(1) n.f. pain, ache; anguish, suffering, hurt, agony, distress, affiliation; sympathy, compassion. (2) v. imperative form of ਪੀੜਨਾ crush.

Mahan Kosh Encyclopedia

ਸੰ. पीङ् ਧਾ. ਦੁੱਖ ਦੇਣਾ, ਨਚੋੜੇ ਜਾਣਾ, ਦਬਾਉਣਾ। 2. ਨਾਮ/n. ਪੀੜਾ. ਦੁੱਖ. “ਹਰਿਸੇਵਕ ਨਾਹੀ ਜਮਪੀੜ.” (ਬਿਲਾ ਮਃ ੫) 3. ਦੇਖੋ- ਪੀੜਨ। 4. ਮਰੋੜ. ਖ਼ਮ. ਮੁਰਝਾਕੇ ਮੁੜਨ ਦਾ ਭਾਵ. ਵੱਟ ਖਾਣਾ. “ਹਰਿ ਹਰਿ ਕਰਹਿ ਸਿ ਸੂਕਹਿ ਨਾਹੀ, ਨਾਨਕ ਪੀੜ ਨ ਖਾਹਿ ਜੀਉ.” (ਆਸਾ ਛੰਤ ਮਃ ੧) ਮੁਰਝਾਕੇ ਵੱਟ ਨਹੀਂ ਖਾਂਦੇ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits