Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pīp. ਪਿਪਲ ਦਾ ਦਰਖਤ। ficus religioba tree (Peepal).
ਉਦਾਹਰਨ:
ਸੰਗਤਿ ਸੰਤ ਸੰਗਿ ਲਗਿ ਊਚੇ ਜਿਉ ਪੀਪ ਪਲਾਸ ਖਾਇ ਲੀਜੈ ॥ Raga Kaliaan 4, Asatpadee 4, 4:1 (P: 1325).

SGGS Gurmukhi-English Dictionary
[Desi n.] (from Sk. Pippala) the Pīpala tree
SGGS Gurmukhi-English Data provided by Harjinder Singh Gill, Santa Monica, CA, USA.

English Translation
n.f. same as ਪੀਕ.

Mahan Kosh Encyclopedia

ਨਾਮ/n. ਪੂਯ. ਰਾਧ. ਪੱਕੇ ਜ਼ਖਮ ਵਿੱਚੋਂ ਨਿਕਲਿਆ ਮਵਾਦ. ਪਸ। 2. ਪਿੱਪਲ ਬਿਰਛ. “ਸੰਗਤਿ ਸੰਤ ਸੰਗਿ ਲਗਿ ਊਚੇ, ਜਿਉ ਪੀਪ ਪਲਾਸ ਖਾਇਲੀਜੈ.” (ਕਲਿ ਅ: ਮਃ ੪) ਜਿਵੇਂ- ਪਲਾਸ ਵਿੱਚ ਉਗਿਆ ਪਿੱਪਲ ਪਲਾਸ ਨੂੰ ਨਿਗਲਜਾਂਦਾ ਹੈ, ਤਿਵੇਂ- ਨੀਚੇ ਪੁਰਖਾਂ ਨੂੰ ਜਦ ਸਤਿਸੰਗ ਮਿਲਦਾ ਹੈ, ਤਦ ਉਨ੍ਹਾਂ ਦੀ ਪਹਿਲੀ ਹਸ੍ਤੀ ਲੋਪ ਹੋਜਾਂਦੀ ਹੈ। 3. ਦੇਖੋ- ਦੀਪ 5.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits