Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Piram(u). 1. ਪ੍ਰੇਮ। 2. ਪ੍ਰਿਯ, ਪਿਆਰਾ। 1. love. 2. bride, beloved.
ਉਦਾਹਰਨਾ:
1. ਗਿਆਨ ਵਿਹੂਣੀ ਪਿਰ ਮੁਤੀਆ ਪਿਰਮੁ ਨ ਪਾਇਆ ਜਾਇ ॥ Raga Sireeraag 3, 61, 3:1 (P: 38).
ਆਪਣਾ ਲਾਇਆ ਪਿਰਮੁ ਨ ਲਗਈ ਜੇ ਲੋਚੈ ਸਭੁ ਕੋਇ ॥ Salok, Farid, 13:2 (P: 1378).
2. ਨਿਜ ਘਰਿ ਸੂਤੜੀਏ ਪਿਰਮੁ ਜਗਾਏ ਰਾਮ ॥ Raga Bilaaval 1, Chhant 2, 2:2 (P: 844).
ਸਚਾ ਸਉਦਾ ਖਰਚੁ ਸਚੁ ਅੰਤਰਿ ਪਿਰਮੁ ਪਿਆਰੁ ॥ (ਪ੍ਰਿਯ ਵਾਲਾ). Salok 3, 26:5 (P: 1415).

Mahan Kosh Encyclopedia

ਦੇਖੋ- ਪਿਰਮ. “ਪਿਰਮੁ ਨ ਪਾਇਆ ਜਾਇ.” (ਸ੍ਰੀ ਮਃ ੩).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits