Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Piṯar. 1. ਵਡੇ ਵਡੇਰੇ, ਬਜੁਰਗ, ਬਾਪ ਦਾਦਾ ਆਦਿ ਮੋਏ ਹੋਏ ਬਜ਼ੁਰਗ, ਪਿਤਾਮਾ। 2. ਪਿਤਾ। 1. ancestors. 2. father.
ਉਦਾਹਰਨਾ:
1. ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ ॥ Raga Gaurhee, Kabir, 45, 1:1 (P: 332).
ਘਰ ਕੇ ਦੇਵ ਪਿਤਰ ਕੀ ਛੋਡੀ ਗੁਰ ਕੋ ਸਬਦੁ ਲਇਓ ॥ Raga Bilaaval, Kabir, 4, 4:2 (P: 856).
2. ਮਾਤਰ ਪਿਤਰ ਤਿਆਗਿ ਕੈ ਮਨੁ ਸੰਤਨ ਪਾਹਿ ਬੇਚਾਰਿਓ ॥ Raga Saarang 5, 137, 1:1 (P: 1230).

SGGS Gurmukhi-English Dictionary
[P. n.] Manes, deceased ancestors
SGGS Gurmukhi-English Data provided by Harjinder Singh Gill, Santa Monica, CA, USA.

English Translation
n.m. ancestor, forefather, manes; father.

Mahan Kosh Encyclopedia

ਨਾਮ/n. ਪਿਤ੍ਰਿ. ਪਿਤਾ. ਪਦਰ. ਬਾਪ. “ਮਾਤਰ ਪਿਤਰ ਤਿਅਗਿਕੈ.” (ਸਾਰ ਪੜਤਾਲ ਮਃ ੫) 2. ਸੰ. पितृ- ਪਿਤ੍ਰਿ. ਮੋਏ ਹੋਏ ਬਾਪ ਦਾਦਾ ਆਦਿ ਬਜ਼ੁਰਗ. “ਐਸੇ ਪਿਤਰ ਤੁਮਾਰੇ ਕਹੀਅਹਿ, ਆਪ ਨ ਕਹਿ ਆਨ ਲੇਹੀ.” (ਗਉ ਕਬੀਰ) 3. ਵਡੇ ਵਡੇਰੇ. ਬਾਪ ਦਾਦਾ ਮਾਤਾ ਦਾਦੀ ਆਦਿ. “ਜੀਵਤ ਪਿਤਰ ਨ ਮਾਨੈ ਕੋਊ, ਮੂਏ ਸਰਾਧ ਕਰਾਈ.” (ਗਉ ਕਬੀਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits