Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Piṯ. 1. ਪਿਤਾ, ਬਾਪ। 2. ਸਰੀਰ ਦੀ ਗਰਮੀ ਦੀ ਬਿਮਾਰੀ। 1. father. 2. disease of biles.
ਉਦਾਹਰਨਾ:
1. ਪਿਤ ਸੁਤੋ ਸਗਲ ਕਾਲਤ੍ਰੁ ਮਾਤਾ ਤੇਰੇ ਹੋਹਿ ਨ ਅੰਤਿ ਸਖਾਇਆ ॥ Raga Sireeraag 1, 26, 1:2 (P: 23).
ਹੋਏ ਕ੍ਰਿਪਾਲ ਮਾਤ ਪਿਤ ਨਿਆਈ ਬਾਰਿਕ ਜਿਉ ਪ੍ਰਤਿਪਾਰਿਆ ॥ Raga Aaasaa 5, 45, 1:2 (P: 382).
2. ਕਾਢਿ ਕੁਠਾਰੁ ਪਿਤ ਬਾਤ ਹੰਤਾ ਅਉਖਧੁ ਹਰਿ ਕੋ ਨਾਉ ॥ Raga Todee 5, 13, 1:2 (P: 714).

SGGS Gurmukhi-English Dictionary
[P. n.] Innards, entrails
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਨਾਮ/n. ਪਿਤਾ. ਤਾਤ. ਬਾਪ. “ਪਿਤ ਸੁਤੋ ਸਗਲ ਕਾਲਤ੍ਰ ਮਾਤਾ.” (ਸ੍ਰੀ ਮਃ ੧) 2. ਦੇਖੋ- ਪਿੱਤ. “ਕਾਢਿ ਕੁਠਾਰੁ ਪਿਤ ਬਾਤ ਹੰਤਾ.” (ਟੋਡੀ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits