Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pi-ās(i). ਤ੍ਰਿਸ਼ਨਾ, ਲੋਚਾ। thrist, longing. ਉਦਾਹਰਨ: ਕਿਆ ਮਾਗਉ ਕਿਆ ਕਹਿ ਸੁਣੀ ਮੈ ਦਰਸਨ ਭੂਖ ਪਿਆਸਿ ਜੀਉ ॥ (ਲੋਚਾ). Raga Soohee 1, Kuchajee, 2:9 (P: 762). ਇਕੋ ਸਤਿਗੁਰੁ ਜਾਗਤਾ ਹੋਰੁ ਜਗੁ ਸੂਤਾ ਮੋਹਿ ਪਿਆਸਿ ॥ (ਤ੍ਰਿਸ਼ਨਾ). Raga Vadhans 4, Vaar 17ਸ, 3, 2:1 (P: 592).
|
|