Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pi-āsā. 1. ਤ੍ਰਿਖਾਵੰਤ, ਲੋਚਾਵਾਨ, ਲੋਚਕ। 2. ਤ੍ਰਿਸ਼ਨਾ। 1. thirsty. 2. thirst.
ਉਦਾਹਰਨਾ:
1. ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ ਅਨਦਿਨੋੁ ਮੋਹਿ ਆਹੀ ਪਿਆਸਾ ॥ Raga Dhanaasaree 1, Solhaa 3, 4:1 (P: 13).
2. ਤਿਸ ਤੇ ਉਪਜੇ ਦੇਵ ਮੋਹਿ ਪਿਆਸਾ ॥ Raga Gaurhee 3, Asatpadee 4, 1:2 (P: 230).
ਜਿਸ ਕਉ ਸਬਦੁ ਬਸਾਵੈ ਅੰਤਰਿ ਚੂਕੈ ਤਿਸਹਿ ਪਿਆਸਾ ॥ Raga Soohee, Kabir, 4, 3:1 (P: 793).

English Translation
adj.m. thirsty.

Mahan Kosh Encyclopedia

(ਪਿਆਸੀ) ਵਿ. ਪਿਪਾਸਾ ਵਾਲਾ, ਵਾਲੀ. ਤ੍ਰਿਖਾਤੁਰ. “ਦਰਸਨਪਿਆਸੀ ਦਿਨਸੁ ਰਾਤਿ.” (ਜੈਤ ਛੰਤ ਮਃ ੫) 2. ਪਿਆਵੇਗਾ. ਪਾਨ ਕਰਾਊ. “ਸੋ ਪੀਐ ਜਿਸੁ ਰਾਮੁ ਪਿਆਸੀ.” (ਸਾਰ ਪੜਤਾਲ ਮਃ ੪).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits