Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pāhun. ਮਹਿਮਾਨ, ਪ੍ਰਾਹੁਣੇ। guests. ਉਦਾਹਰਨ: ਏਕ ਰੈਣ ਕੇ ਪਾਹੁਨ ਤੁਮ ਆਏ ਬਹੁ ਜੁਗ ਆਸ ਬਧਾਏ ॥ Raga Gaurhee 5, 152, 1:1 (P: 212).
|
SGGS Gurmukhi-English Dictionary |
[Var.] From Pâhunâ
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਪਾਹੁਣਾ, ਪਾਹੁਣੀ, ਪਾਹੁਨੜਾ, ਪਾਹੁਨਾ) ਦੇਖੋ- ਪਰਾਹੁਣਾ ਅਤੇ ਪਾਹੁਣਾ. “ਘਰਿ ਪਾਹੁਣੀ ਬਲ ਰਾਮ ਜੀਉ. “ (ਸੂਹੀ ਛੰਤ ਮਃ ੧) “ਪਾਹੁਨੜੇ ਮੇਰੇ ਸੰਤ ਪਿਆਰੇ.” (ਆਸਾ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|