Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pāhī. 1. ਜੁਤੀਆਂ। 2. ਪਾਏ, ਸੁਟੇ ਜਾਣਗੇ। 3. ਪ੍ਰਾਪਤ ਕਰਨਾ। 4. ਪਾਂਦੇ, ਪਾਉਂਦੇ। 5. ਪਾਸ, ਕੋਲ। 6. ਪ੍ਰਾਪਤ ਹੁੰਦਾ ਹੈ। 1. shoes. 2. thrown, put. 3. get. 4. auxiliary verb, thrash. 5. with, in possession. 6. obtain; auxiliary verb.
ਉਦਾਹਰਨਾ:
1. ਨਾਨਕ ਬਖਸੇ ਬਖਸੀਅਹਿ ਨਾਹਿ ਤ ਪਾਹੀ ਪਾਹਿ ॥ Raga Maajh 1, Vaar 24, Salok, 1, 1:3 (P: 149).
2. ਓਨਾ ਪਿੰਡੁ ਨ ਪਤਲਿ ਕਿਰਿਆ ਨ ਦੀਵਾ ਮੁਏ ਕਿਥਾਊ ਪਾਹੀ ॥ Raga Maajh 1, Vaar 26, Salok, 1, 1:5 (P: 149).
ਕੋਈ ਜਾਇ ਮਿਲੈ ਤਿਨ ਨਿੰਦਕਾ ਮੁਹ ਫਿਕੇ ਥੁਕ ਫੁਕ ਮੁਹਿ ਪਾਹੀ ॥ (ਪਾਈਆਂ ਜਾਂਦੀਆਂ ਹਨ). Raga Gaurhee 4, Vaar 15, Salok, 4, 2:2 (P: 308).
3. ਸੁਖੋ ਸੁਖੁ ਪਾਹੀ ॥ Raga Aaasaa 5, 143, 3:2 (P: 407).
4. ਬਦਤਿ ਤ੍ਰਿਲੋਚਨੁ ਸੁਨੁ ਰੇ ਪ੍ਰਾਣੀ ਕਣ ਬਿਨੁ ਗਾਹੁ ਕਿ ਪਾਹੀ ॥ Raga Goojree, Trilochan, 1, 4:2 (P: 526).
5. ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ ਸੋ ਅੰਮ੍ਰਿਤੁ ਗੁਰ ਪਾਹੀ ਜੀਉ ॥ Raga Sorath 1, 9, 1:1 (P: 598).
6. ਪਰਹਰਿ ਲੋਭੁ ਨਿੰਦਾ ਕੂੜੁ ਤਿਆਗਹੁ ਸਚੁ ਗੁਰ ਬਚਨੀ ਫਲੁ ਪਾਹੀ ਜੀਉ ॥ Raga Sorath 1, 9, 4:1 (P: 598).
ਮੀਨੁ ਬਿਛੋਹਾ ਨ ਸਹੈ ਜਲ ਬਿਨੁ ਮਰਿ ਪਾਹੀ ॥ (ਪੈਂਦੀ ਹੈ). Raga Kedaaraa 5, Chhant 1, 2:2 (P: 1122).

SGGS Gurmukhi-English Dictionary
[1. P. n. 2. P. prep.] 1. traveller. 2. With, in the possession of
SGGS Gurmukhi-English Data provided by Harjinder Singh Gill, Santa Monica, CA, USA.

English Translation
n.m. colloq. see ਪਾਂਧੀ, traveler; dia. see ਗੁਜਾਰਾ, tenant; dyer; cf. ਪਾਹ.

Mahan Kosh Encyclopedia

ਪਾਸ. ਕੋਲ. ਸਮੀਪ. “ਸੋ ਅੰਮ੍ਰਿਤ ਗੁਰ ਪਾਹੀ ਜੀਉ.” (ਸੋਰ ਮਃ ੧) 2. ਪਨਹੀ. ਜੂਤਾ. “ਨਾਹਿ ਤ ਪਾਹੀ ਪਾਹਿ.” (ਮਃ ੧ ਵਾਰ ਮਾਝ) ਨਹੀਂ ਤਾਂ ਪੌਲੇ ਪੈਂਦੇ ਹਨ। 3. ਪਾਹ (ਮਾਰਗ) ਜਾਣ ਵਾਲਾ. ਰਾਹੀ. ਪੰਥੀ। 4. ਪ੍ਰਾਪ੍ਤਿ. “ਗੁਰਬਚਨੀ ਫਲ ਪਾਹੀ.” (ਸੋਰ ਮਃ ੧) 5. ਪਾਉਂਦਾ. ਪਾਉਂਦੇ. “ਕਣ ਬਿਨੁ ਗਾਹੁ ਕਿ ਪਾਹੀ?” (ਗੂਜ ਤ੍ਰਿਲੋਚਨ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits