Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pāva-u. 1. ਪ੍ਰਾਪਤ ਹੋਵੇ, ਪ੍ਰਾਪਤ ਕਰਾਂ, ਮਿਲੇ। 2. ਭਾਵ ਵੇਖਾਂ, ਨਿਕਲੇ। 3. ਗ੍ਰਹਿਣ ਕਰਾਵਾਂ, ਪਾਵਾਂ। 1. obtain, secure, attain. 2. attain, find. 3. body.
ਉਦਾਹਰਨਾ:
1. ਰਮਈਆ ਰੇਨੁ ਸਾਧ ਜਨ ਪਾਵਉ ॥ Raga Goojree 5, 75, 1:1 (P: 177).
ਸਾਧਸੰਗਿ ਤਾ ਬੈਠਣੁ ਪਾਵਉ ॥ (ਪਾਵਾਂਗਾ, ਮਿਲੇਗਾ). Raga Gaurhee 5, 91, 4:2 (P: 183).
ਨਾਨਕ ਕਹਤ ਮੁਕਤਿ ਪੰਥ ਇਹੁ ਗੁਰਮੁਖਿ ਹੋਇ ਤੁਮ ਪਾਵਉ ॥ (ਪ੍ਰਾਪਤ ਕਰੋ). Raga Gaurhee 9, 5, 2:2 (P: 219).
ਪਾਛੈ ਬਹੁਰਿ ਨ ਆਵਨੁ ਪਾਵਉ ॥ (ਹੋਵੇ, ਪ੍ਰਾਪਤ ਕਰਾਂ). Raga Dhanaasaree, Naamdev, 2, 1:1 (P: 693).
2. ਓਹੁ ਸੁਖੁ ਤਿਲੁ ਸਮਾਨਿ ਨ ਪਾਵਉ ॥ Raga Aaasaa 5, 11, 1:4 (P: 373).
3. ਦੇਹ ਪਾਵਉ ਜੀਨ ਬੁਝਿ ਚੰਗਾ ਰਾਮ ॥ (ਦੇਹ ਰੂਪ ਘੋੜੀ ਨੂੰ ਜ਼ੀਨ ਇਹ ਪਾਵਾਂ). Raga Vadhans 4, Ghorheeaan, 1, 2:1 (P: 575).

SGGS Gurmukhi-English Dictionary
[P. v.] (from Pâvanâ, Pâunâ) obtain, attain
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਪ੍ਰਾਪਤ ਕਰੋ. ਪਾਓ। 2. ਪਾਵਉਂ. ਪਾਵਾਂ. ਪ੍ਰਾਪਤ ਕਰਾਂ. “ਪਾਵਉ ਦਾਨੁ ਸਦਾ ਦਰਸੁ ਪੇਖਾ.” (ਗੌਂਡ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits