Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pālī-ai. ਪਾਲਣਾ ਕਰਨੀ। nursed, brought up. ਉਦਾਹਰਨ: ਮੇਰਾ ਮੇਰਾ ਕਰਿ ਪਾਲੀਐ ਵਣਜਾਰਿਆ ਮਿਤ੍ਰਾ ਲੇ ਮਾਤ ਪਿਤਾ ਗਲਿ ਲਾਇ ॥ (ਪਾਲਣਾ ਕਰੀਏ). Raga Sireeraag 4, Pahray 3, 2:2 (P: 76). ਉਦਾਹਰਨ: ਜਿਸਹਿ ਬੁਝਾਏ ਸੋਈ ਬੂਝੈ ਓਹੁ ਬਾਲਕ ਵਾਗੀ ਪਾਲੀਐ ॥ (ਪਾਲਦਾ ਹੈ). Raga Maaroo 5, Asatpadee 7, 5:3 (P: 1019).
|
|