Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pāli-o. 1. ਪਾਲੇ, ਨਿਭਾਏ, ਪੂਰੇ ਕੀਤੇ। 2. ਪਾਲਣਾ ਕੀਤੀ, ਪਾਲੇ। 1. obeyed not. 2. reared, brought up. ਉਦਾਹਰਨਾ: 1. ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ੍ਹ੍ਹ ਮੁਰਦੀਐ ॥ Raga Raamkalee, Balwand & Sata, 2:10 (P: 967). 2. ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਪਾਲਿਓ ਬਹੁਤੁ ਕੁਟੰਬੁ ॥ Salok, Kabir, 106:1 (P: 1370).
|
Mahan Kosh Encyclopedia |
(ਪਾਲਿਆ) ਪਾਲਨ ਕੀਤਾ. ਪਰਵਰਿਸ਼ ਕਰਿਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|