Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pālan. 1. ਪਾਲਣ ਹਾਰ। 2. ਪੰਘੂੜਾ, ਪਾਲਨਾ। 3. ਪਾਲਣਾ ਹੋਣੀ। 1. protector, sustainer. 2. cradle. 3. sustained.
ਉਦਾਹਰਨਾ:
1. ਦਰਬਾਰਨ ਮਹਿ ਤੇਰੋ ਦਰਬਾਰਾ ਸਰਨ ਪਾਲਨ ਟੀਕਾ ॥ Raga Goojree 5, Asatpadee 1, 5:1 (P: 507).
2. ਕਹਤ ਨਾਮਦੇਉ ਸੁਨਹੁ ਤਿਲੋਚਨ ਬਾਲਕੁ ਪਾਲਨ ਪਉਢੀਅਲੇ ॥ Raga Raamkalee, Naamdev, 1, 4:1 (P: 972).
3. ਜੈਸੇ ਪਾਲਨ ਸਰਨਿ ਸੇਂਘ ॥ Raga Maalee Ga-orhaa 5, 3, 2:4 (P: 987).

Mahan Kosh Encyclopedia

ਸੰ. ਨਾਮ/n. ਪਰਵਰਿਸ਼. ਰਕ੍ਸ਼ਣ. “ਪਾਲਹਿ ਅਕਿਰਤਘਨਾ.” (ਬਿਹਾ ਛੰਤ ਮਃ ੫) “ਪਾਲੇ ਬਾਲਕ ਵਾਂਗਿ.” (ਵਾਰ ਰਾਮ ੨ ਮਃ ੫) 2. ਹਿੰ. ਪਲਨਾ. ਝੂਲਾ. “ਬਾਲਕ ਪਾਲਨ ਪਉਢੀਅਲੇ.” (ਰਾਮ ਨਾਮਦੇਵ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits