Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pāre. 1. ਪਾਰ ਕਰ, ਪਾਰਲੇ ਕੰਢੇ ਲਾ। 2. ਹਦ ਬੰਨਾ। 1. cross. yonder shore. 2. limit.
ਉਦਾਹਰਨਾ:
1. ਨਾਮਿ ਰਤੇ ਭਉਜਲ ਉਤਰਹਿ ਪਾਰੇ ॥ (ਭਾਵ ਮੁਕਤ ਹੋ). Raga Gaurhee 3, 33, 2:4 (P: 161).
ਭਰਮਿ ਭੁਲਾਣੇ ਸਿ ਮਨਮੁਖ ਕਹੀਅਹਿ ਨਾ ਉਰਵਾਰਿ ਨ ਪਾਰੇ ॥ Raga Bilaaval 3, 1, 3:3 (P: 797).
ਮਾਰਗੁ ਪੰਥੁ ਨ ਜਾਣਉ ਵਿਖੜਾ ਕਿਉ ਪਾਈਐ ਪਿਰੁ ਪਾਰੇ ॥ (ਪਰਲੇ ਕੰਢੇ/ਪਾਸੇ). Raga Tukhaaree 1, Chhant 4, 3:4 (P: 1111).
2. ਕੋਟਿ ਕੋਟਿ ਤੇਤੀਸ ਧਿਆਵਹਿ ਤਾ ਕਾ ਅੰਤੁ ਨ ਪਾਵਹਿ ਪਾਰੇ ॥ Raga Raamkalee 4, 6, 2:1 (P: 882).

SGGS Gurmukhi-English Dictionary
[Var.] From Pâra
SGGS Gurmukhi-English Data provided by Harjinder Singh Gill, Santa Monica, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits