Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pārāvārī. ਉਰਲਾ ਤੇ ਪਰਲਾ ਕੰਢਾ, ਹਦ ਬੰਨਾ, ਵਿਸਤਾਰ ਦਾ ਅੰਤ, ਸੀਮਾ। end, bound, yonder shore. ਉਦਾਹਰਨ: ਕੀਮਤਿ ਕਉਣੁ ਕਰੇ ਤੇਰੀ ਕਰਤੇ ਪ੍ਰਭ ਅੰਤੁ ਨ ਪਾਰਾਵਾਰੀ ॥ Raga Raamkalee 5, Asatpadee 8, 7:1 (P: 916).
|
|