Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pāras. ਮੰਨਿਆ ਜਾਂਦਾ ਉਹ ਪਥਰ ਜਿਸ ਦੀ ਛੋਹ ਨਾਲ ਲੋਹਾ ਸੋਨਾ ਬਣ ਜਾਂਦਾ ਹੈ। stone with the touch which iron becomes gold, philospher's stone.
ਉਦਾਹਰਨ:
ਗੁਰਦੇਵ ਸਾਂਤਿ ਸਤਿ ਬੁਧਿ ਮੂਰਤਿ ਗੁਰਦੇਵ ਪਾਰਸ ਪਰਸ ਪਰਾ ॥ Raga Gaurhee 5, Baavan Akhree, 1 Salok:4 (P: 250).
ਮੈਲਾ ਊਜਲੁ ਤਾ ਥੀਐ ਪਾਰਸ ਸੰਗਿ ਭੀਜੈ ॥ (ਭਾਵ ਗੁਰੂ ਪਾਰਸ). Raga Maaroo 1, Asatpadee 6, 7:2 (P: 1012).

SGGS Gurmukhi-English Dictionary
[P. n.] The philosopher's stone (which turns all the base metal into gold)
SGGS Gurmukhi-English Data provided by Harjinder Singh Gill, Santa Monica, CA, USA.

English Translation
n.m. philosopher's stone.

Mahan Kosh Encyclopedia

ਸੰ. ਨਾਮ/n. ਫ਼ਾਰਸ ਦੇਸ਼. Persia. ਪਾਰਸ੍ਯ. ਫ਼ਾ. [پارس] ਈਰਾਨ. ਹਿੰਦੁਸਤਾਨ ਦੇ ਲਹਿਂਦੇ ਵੱਲ ਸੇਂਟ੍ਰਲ ਏਸ਼ੀਆ ਦਾ ਦੇਸ਼, ਜੋ ਟਰਕੀ (Turkey) ਬਲੋਚਿਸਤਾਨ ਅਤੇ ਅਫਗਾਨਿਸਤਾਨ ਕਰਕੇ ਘਿਰਿਆ ਹੋਇਆ ਹੈ. ਇਸ ਦਾ ਰਕਬਾ ੬੨੮,੦੦੦ ਵਰਗ ਮੀਲ ਹੈ. ਆਬਾਦੀ ਇੱਕ ਕਰੋੜ (10 millions) ਅਨੁਮਾਨ ਕੀਤੀਗਈ ਹੈ. ਰਾਜਧਾਨੀ Teheran ਹੈ. ਰਾਜ ਦਾ ਪ੍ਰਬੰਧ ਦੇਸ਼ ਦੀ ਚੁਣੀਹੋਈ ਮੰਡਲੀ (ਮਜਲਿਸ) ਦੇ ਹੱਥ ਹੈ. ਸ਼ਾਹ ਦਾ ਨਾਮ ਰਿਜ਼ਾਖ਼ਾਨ ਪਹਲਵੀ ਹੈ, ਜੋ ੧੬ ਦਿਸੰਬਰ ਸਨ ੧੯੨੫ ਤੋਂ ਤਖ਼ਤ ਤੇ ਬੈਠਾ ਹੈ। 2. ਸੰ. ਸ੍‌ਪਰਸ਼. ਇੱਕ ਕਲਪਿਤ ਪੱਥਰ, ਜਿਸ ਦੇ ਛੁਹਣ ਤੋਂ ਲੋਹੇ ਦਾ ਸੋਨਾ ਹੋਣਾ ਮੰਨਿਆਜਾਂਦਾ ਹੈ. ਸ੍‌ਪਰਸ਼ ਮਣਿ. Philosopher’s stone. “ਲੋਹਾ ਹਿਰਨ ਹੋਵੈ ਸੰਗਿ ਪਾਰਸ” (ਕਾਨ ਮਃ ੪) 3. ਪਾਰਸਨਾਥ. (ਪਾਰਸ਼੍ਵਨਾਥ) ਦਾ ਸੰਖੇਪ. “ਪਾਰਸ ਕਰ ਡੰਡੌਤ ਘਰ ਆਏ.” (ਪਾਰਸਾਵ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits