Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pārgirāmī. 1. ਪਾਰ ਹੋਇਆ ਭਾਵ ਮੁਕਤ। 2. ਪਾਰ ਜਾਣ ਵਾਲੀ। 1. emancipated, who has achieved salvation, who has ferried across, a perfect person. 2. which ferries over.
ਉਦਾਹਰਨਾ:
1. ਜਿਨਿ ਸੇਵਿਆ ਸੇ ਪਾਰਗਿਰਾਮੀ ਕਾਰਜ ਸਗਲੇ ਥੀਏ ਜੀਉ ॥ Raga Maajh 5, 35, 3:3 (P: 104).
2. ਪਾਹਣ ਨਾਵ ਨ ਪਾਰਗਿਰਾਮੀ ॥ (ਪਾਰ ਜਾਣ ਵਾਲੀ). Raga Soohee 5, 9, 3:2 (P: 739).

Mahan Kosh Encyclopedia

(ਪਾਰਗਰਾਮਨੋ, ਪਾਰਗਰਾਮੀ, ਪਾਰਗਾਮੀ) पारगामिन्. ਵਿ. ਪਾਰ ਜਾਣ ਵਾਲਾ. ਸੰਸਾਰ ਸਾਗਰ ਤੋਂ ਤਰਕੇ ਲੰਘਣ ਵਾਲਾ. “ਗੁਰੁ ਬੋਹਿਥੁ ਪਾਰਗਰਾਮਨੋ.” (ਗਉ ਮਃ ੫) “ਜਿ ਕਮਾਵੈ ਸੁ ਪਾਰਗਰਾਮੀ.” (ਗਉ ਮਃ ੫) “ਤਾਰਣਤਰਣ ਪਾਰਗਾਮੀ.” “ਪਾਹਣਨਾਵ ਨ ਪਾਰਗਿਰਾਮੀ.” (ਸੂਹੀ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits