Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pāpist. ਮਹਾਂ ਪਾਪੀ। great sinner.
ਉਦਾਹਰਨ:
ਹਰਿ ਜੀਉ ਤਿਨ ਕਾ ਦਰਸਨੁ ਨਾ ਕਰਹੁ ਪਾਪਿਸਟ ਹਤਿਆਰੀ ॥ Raga Sorath 4, Vaar 23:2 (P: 651).

Mahan Kosh Encyclopedia

ਸੰ. ਪਾਪਿਸ਼੍ਟ. ਵਿ. ਮਹਾ ਪਾਪੀ. ਜੋ ਸਦਾ ਪਾਪ ਕਰੇ. “ਤਿਨ ਕਾ ਦਰਸਨ ਨਾ ਕਰਹੁ ਪਾਪਿਸਟ ਹਤਿਆਰੀ.” (ਮਃ ੪ ਵਾਰ ਸੋਰ) “ਮਿਲਤ ਸੰਗਿ ਪਾਪਿਸਟ ਤਨ ਹੋਏ ਦੁਰਗਾਦਿ.” (ਬਿਲਾ ਮਃ ੫) ਪਾਪੀ ਸ਼ਰੀਰ ਨੂੰ ਮਿਲਕੇ ਉੱਤਮ ਪਦਾਰਥ ਦੁਰਗੰਧ ਵਾਲੇ ਹੋਗਏ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits