Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pāpge. ਪਾਪੀਆਂ/ਦੁਸ਼ ਕਰਮੀਆਂ ਨੂੰ, ਪਾਪ ਗ੍ਰਹਤਾਂ ਨੂੰ। sinners. ਉਦਾਹਰਨ: ਤੁਮ ਸਰਣਾਗਤਿ ਪ੍ਰਤਿਪਾਲਕ ਸੁਆਮੀ ਹਮ ਰਾਖਹੁ ਵਡ ਪਾਪਗੇ ॥ Raga Nat-Naraain 4, 4, 1:2 (P: 976).
|
Mahan Kosh Encyclopedia |
ਵਿ. ਪਾਪਗ੍ਰਸਿਤ. ਪਾਪ ਦੇ ਗਹੇ (ਗ੍ਰਸੇ) ਹੋਏ. “ਹਮ ਰਾਖਹੁ ਵਡ ਪਾਪਗੇ.” (ਨਟ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|