Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pāthar(u). ਪਥਰ। stone, stony fool; idol.
ਉਦਾਹਰਨ:
ਪਾਥਰੁ ਡਬਦਾ ਕਾਢਿ ਲੀਆ ਸਾਚੀ ਵਡਿਆਈ ॥ Raga Vadhans 3, Asatpadee 2, 4:2 (P: 565).
ਪਾਥਰੁ ਲੇ ਪੂਜਹਿ ਮੁਗਧ ਗਵਾਰ ॥ (ਭਾਵ ਪੱਥਰ ਦੀ ਮੂਰਤੀ). Raga Bihaagarhaa 4, Vaar 20ਸ, 1, 2:4 (P: 556).

Mahan Kosh Encyclopedia

(ਪਾਥਰ) ਨਾਮ/n. ਪ੍ਰਸ੍ਤਰ. ਪੱਥਰ. “ਜੋ ਪਾਥਰ ਕਉ ਕਹਤੇ ਦੇਵ.” (ਭੈਰ ਕਬੀਰ ਮਃ ੫){1358} 2. ਜੜ੍ਹਮਤਿ. ਮੂਰਖ। 3. ਪਾਪੀ. ਕੁਕਰਮਾਂ ਦੇ ਬੋਝ ਨਾਲ ਭਾਰੀ. “ਪਾਥਰ ਡੁਬਦਾ ਕਾਢਿਲੀਆ.” (ਵਡ ਅ: ਮਃ ੩).

Footnotes:
{1358} ਕਬੀਰ ਜੀ ਦੇ ਸ਼ਬਦ ਦਾ ਭਾਵ ਲੈਕੇ ਗੁਰੂ ਅਰਜਨ ਸਾਹਿਬ ਦਾ ਆਪਣੀ ਕਵਿਤਾ ਵਿੱਚ ਲਿਖਿਆ ਸ਼ਬਦ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits