Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pāth. 1. ਰਸਤਾ, ਮਾਰਗ। 2. ਪਥਰ। 1. path. 2. stone. ਉਦਾਹਰਨਾ: 1. ਸਾਧ ਸੰਗਤਿ ਗੁਣ ਉਚਾਰਣ ਹਰਿ ਨਾਮ ਅੰਮ੍ਰਿਤ ਪਾਥ ॥ Raga Maaroo 5, 30, 2:1 (P: 1007). 2. ਸੁਆਮੀ ਅਭੈ ਨਿਰੰਜਨ ਨਰਹਰਿ ਤੁਮ੍ਹ੍ਹ ਰਾਖਿ ਲੇਹੁ ਹਮ ਪਾਪੀ ਪਾਥ ॥ Raga Kaanrhaa 4, 6, 1:1 (P: 1296).
|
SGGS Gurmukhi-English Dictionary |
[1. Sk. n. 2. n. 3. n.] 1. fire. 2. (from Sk. Patha) path. 3. (from Sk. Pâthasa) water
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਪਥ. ਨਾਮ/n. ਮਾਰਗ. ਰਸਤਾ. “ਨਹ ਨਿਬਹਤ ਜਮ ਕੈ ਪਾਥ.” (ਕੇਦਾ ਮਃ ੫) “ਮਿਲਿ ਸਾਧੂ ਪਾਥ.” (ਕਾਨ ਮਃ ੪) ਦੇਖੋ- ਅੰ. Path। 2. ਸੰ. ਪ੍ਰਸ੍ਤਰ. ਪੱਥਰ. “ਰਾਖਿਲੇਹੁ ਹਮ ਪਾਪੀ ਪਾਥ.” (ਕਾਨ ਮਃ ੪) 3. ਸੰ. ਪਾਥ पाथस्. ਜਲ. “ਹਰਿ ਨਾਮ ਅੰਮ੍ਰਿਤਪਾਥ.” (ਮਾਰੂ ਮਃ ੫) ਹਰਿਨਾਮ ਅਮ੍ਰਿਤਜਲ ਹੈ। 4. ਸੂਰਜ। 5. ਅਗਨਿ। 6. ਪਵਨ. ਹਵਾ। 7. ਅੰਨ। 8. ਆਕਾਸ਼. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|