Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pāṇ(i). ਪਾਣੀ ਦਾ। water.
ਉਦਾਹਰਨ:
ਜੇ ਤੂੰ ਤਾਰੂ ਪਾਣਿ ਤਾਹੂ ਪੁਛੁ ਤਿੜੰਨ੍ਹ੍ਹ ਕਲ ॥ Salok 1, 3:1 (P: 1410).

Mahan Kosh Encyclopedia

ਸੰ. ਨਾਮ/n. ਹੱਥ. ਕਰ। 2. ਸਿੰਧੀ. ਪੜਨਾਂਵ/pron. ਖ਼ੁਦ. ਆਪ. “ਜੇ ਤੂ ਤਾਰੂ ਪਾਣਿ ਤਾਹੂ ਪੁਛੁ.” (ਸਵਾ ਮਃ ੧) ਜੇ ਤੂੰ ਖ਼ੁਦ ਤਾਰੂ ਹੈਂ, ਤਾਂਭੀ ਦੂਜੇ ਤੋਂ ਪੁੱਛ. ਅਥਵਾ- ਜੇ ਤੂੰ ਪਾਣੀ ਦਾ ਤਾਰੂ ਹੈਂ, ਤਦ ਭੀ ਪੁੱਛ। 3. ਦੇਖੋ- ਪਾਣੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits