Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pāṯẖᴺgā. ਪਾਠ ਅੰਗ, ਗੁਰਸ਼ਬਦ ਦਾ ਉਦੇਸ਼। objective, aim. ਉਦਾਹਰਨ: ਨਿਰਭਉ ਭਏ ਨਾਨਕ ਭਉ ਮਿਟਿਆ ਹਰਿ ਪਾਇਓ ਪਾਠੰਗਾ ॥ Raga Saarang 5, 30, 2:2 (P: 1210).
|
Mahan Kosh Encyclopedia |
ਪਾਠ-ਅੰਗ. ਪਾਠ ਦਾ ਪ੍ਰਧਾਨ ਅੰਗ. ਪਾਠ ਦਾ ਉੱਦੇਸ਼. “ਹਰਿ ਪਾਇਓ ਪਾਠੰਗਾ.” (ਸਾਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|