Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pāge. 1. ਚਰਨਾਂ ਵਿਚ। 2. ਲਿਪਟਨ ਪੈਣ/ਮਗਨ ਹੋਣ ਦੇ। 1. feet. 2. absorbed.
ਉਦਾਹਰਨਾ:
1. ਸੁਭ ਦਿਵਸ ਆਏ ਸਹਜਿ ਪਾਏ ਸਗਲ ਨਿਧਿ ਪ੍ਰਭ ਪਾਗੇ ॥ Raga Aaasaa 5, Chhant 10, 4:5 (P: 459).
2. ਖਿਨੁ ਰਹਨੁ ਨ ਪਾਵਉ ਬਿਨੁ ਪਗ ਪਾਗੇ ॥ Raga Soohee 5, 5, 3:3 (P: 737).

Mahan Kosh Encyclopedia

ਲਪੇਟੇ. ਢਕੇ। 2. ਪ੍ਰੇਮ ਵਿੱਚ ਮਗਨ ਹੋਏ. ਦੇਖੋ- ਪਾਗਨਾ. “ਰਹਿਨ ਨ ਪਾਵਉ ਬਿਨੁ ਪਗ ਪਾਗੇ.” (ਸੂਹੀ ਮਃ ੫) 2. ਪਗੋਂ ਮੇਂ. ਚਰਨਾਂ ਵਿੱਚ. “ਸਗਲ ਨਿਧਿ ਪ੍ਰਭਪਾਗੇ.” (ਆਸਾ ਛੰਤ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits