Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pāk(u). 1. ਪਵਿਤਰ। 2. ਪਕਿਆ ਹੋਇਆ, ਪਕਵਾਨ, ਭੋਜਨ। 3. ਨਿਰਲੇਪ। 4. ਪਵਿਤਰ ਪ੍ਰਭੂ। 1. sacred, holy. 2. cooked food. 3. detached. 4. holy God.
ਉਦਾਹਰਨਾ:
1. ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ ॥ (ਪਵਿਤਰ). Raga Aaasaa 1, Vaar 3 Salok 1, 2:8 (P: 464).
2. ਤਾ ਹੋਆ ਪਾਕੁ ਪਵਿਤੁ ॥ Raga Aaasaa 1, Vaar 19ਸ, 1, 1:6 (P: 473).
ਕਰਹਿ ਸੋਮ ਪਾਕੁ ਹਿਰਹਿ ਪਰਦਰਬਾ ਅੰਤਰਿ ਝੂਠ ਗੁਮਾਨ ॥ Raga Saarang 5, 2, 2:1 (P: 1203).
3. ਦੀਨ ਦੁਨੀਆ ਏਕ ਤੂਹੀ ਸਭ ਖਲਕ ਹੀ ਤੇ ਪਾਕੁ ॥ Raga Tilang 5, 5, 1:2 (P: 724).
4. ਤੂੰ ਨਾਪਾਕੁ ਪਾਕੁ ਨਹੀ ਸੂਝਿਆ ਤਿਸ ਕਾ ਮਰਮੁ ਨ ਜਾਨਿਆ ॥ Raga Parbhaatee, Kabir, 4, 4:1 (P: 1350).

Mahan Kosh Encyclopedia

ਦੇਖੋ- ਪਾਕ 3. “ਤਾ ਹੋਆ ਪਾਕੁ ਪਵਿਤੁ.” (ਵਾਰ ਆਸਾ) ਭੋਜਨ ਪਵਿਤ੍ਰ ਹੋਇਆ। 2. ਦੇਖੋ- ਪਾਕ 6. “ਤੂੰ ਨਾਪਾਕੁ ਪਾਕੁ ਨਹੀ ਸੂਝਿਆ.” (ਪ੍ਰਭਾ ਕਬੀਰ) ਇੱਥੇ ਪਾਕੁ ਤੋਂ ਭਾਵ- ਕਰਤਾਰ ਹੈ। 3. ਸੰ. ਪਾਕ (ਰਸੋਈ) ਬਣਾਉਣ ਵਾਲਾ ਪਾਕੁ. ਲਾਂਗਰੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits