Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pā. ਪੈਰ, ਚਰਨ। feet.
ਉਦਾਹਰਨ:
ਸਦਾ ਅਨੰਦਿ ਰਹਹਿ ਦਿਨੁ ਰਾਤੀ ਗੁਣਵੰਤਿਆ ਪਾ ਛਾਰੁ ॥ Raga Aaasaa 1, Vaar 6 Salok 1, 1:14 (P: 466).
ਉਦਾਹਰਨ:
ਗੁਰ ਅਮਰਦਾਸ ਕੀਰਤੁ ਕਰੈ ਤ੍ਰਾਹਿ ਤ੍ਰਾਹਿ ਤੁਅ ਪਾ ਸਰਣ ॥ Sava-eeay of Guru Amardas, 15:6 (P: 1395).

SGGS Gurmukhi-English Dictionary
[n.] (from Sk. Pâda and Per. Pā) feet
SGGS Gurmukhi-English Data provided by Harjinder Singh Gill, Santa Monica, CA, USA.

English Translation
(1) v. imperative forms of ਪਾਉਣਾ (for second person singular) put; pour. (2) n.m., adj. a quarter of any basic unit of weight or measure, also.

Mahan Kosh Encyclopedia

ਸੰ. ਧਾ. ਪੀਣਾ, ਰਖ੍ਯਾ ਕਰਨਾ। 2. ਨਾਮ/n. ਰਕ੍ਸ਼ਣ. ਰਖ੍ਯਾ। 3. ਪਾਲਨ. ਪਰਵਰਿਸ਼। 4. ਸੰ. ਪਾਦ ਦਾ ਸੰਖੇਪ. ਫ਼ਾ. [پا] ਪੈਰ. “ਗੁਣਵੰਤਿਆ ਪਾ ਛਾਰ.” (ਵਾਰ ਆਸਾ) “ਤ੍ਰਾਹਿ ਤ੍ਰਾਹਿ ਤੁਅ ਪਾ ਸਰਣ.” (ਸਵੈਯੇ ਮਃ ੩ ਕੇ) 5. ਬੁਨਿਯਾਦ. ਨਿਉਂ. ਨੀਂਹ। 6. ਪਾਦ. ਚੌਥਾ ਹਿੱਸਾ. ਪਾਈਆ. “ਬਾਬੇ ਨੇ ਪਾ ਦਾ ਵੱਟਾ ਵੇਖਿਆ.” (ਭਗਤਾਵਲੀ) 7. ਪਾਉਣਾ ਦਾ ਸੰਖੇਪ ਅਤੇ ਅਮਰ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits