Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pahuch(i). ਪੁਜਨਾ, ਅਪੜਨਾ। succeed, come equal to, achieving all.
ਉਦਾਹਰਨ:
ਪਹੁਚਿ ਨ ਸਾਕੈ ਕਾਹੂ ਬਾਤੈ ਆਗੈ ਠਉਰ ਨ ਪਾਇਆ ॥ Raga Aaasaa 5, 41, 1:2 (P: 380).
ਪਹੁਚਿ ਨ ਸਾਕਹਿ ਜਨ ਤੇਰੇ ਕਉ ॥ (ਪੁਜ ਸਕਨਾ ਭਾਵ ਮੇਚ ਆ ਸਕਨਾ) ਤੁਲਨਾ ਤੇ ਬਰਾਬਰ ਦਾ ਹੋ ਸਕਨਾ). Raga Aaasaa 5, 77, 2:2 (P: 389).
ਪਹੁਚਿ ਨ ਸਕੈ ਕੋਇ ਤੇਰੀ ਟੇਕ ਜਨ ॥ (ਪੁਜ ਸਕਨਾ, ਇਥੇ ਭਾਵ ਨੁਕਸਾਨ ਪਹੁੰਚਾ ਸਕਨਾ). Raga Goojree 5, Vaar 7:3 (P: 519).
ਰਜਿ ਨ ਕੋਈ ਜੀਵਿਆ ਪਹੁਚਿ ਨ ਚਲਿਆ ਕੋਇ ॥ (ਭਾਵ ਸਾਰੇ ਕੰਮ ਮੁਕਾ ਕੇ). Salok 1, 31:1 (P: 1412).

Mahan Kosh Encyclopedia

ਕ੍ਰਿ. ਵਿ. ਪਹੁੰਚਕੇ. ਮਨ ਦੇ ਸੰਕਲਪਾਂ ਨੂੰ ਪ੍ਰਾਪਤ ਕਰਕੇ. “ਰਜਿ ਨ ਕੋਈ ਜੀਵਿਆ, ਪਹੁਚਿ ਨ ਚਲਿਆ ਕੋਇ.” (ਸਵਾ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits