Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pahī. 1. ਪੈਂਦੀ। 2. ਪਾਂਧੀ, ਰਾਹੀ। 3. ਡਿੱਗੀ। 1. ascertained. 2. traveler, way farer. 3. fallen.
ਉਦਾਹਰਨਾ:
1. ਖਿਨ ਮਹਿ ਥਾਪਿ ਉਥਾਪਨਹਾਰੇ ਕੁਦਰਤਿ ਕੀਮ ਨ ਪਹੀ ॥ Raga Devgandhaaree 5, 7, 2:2 (P: 529).
2. ਪਹੀ ਨ ਵੰਞੈ ਬਿਰਥੜਾ ਜੋ ਘਰਿ ਆਵੈ ਚਲਿ ॥ Raga Maaroo 5, Vaar 3, Salok, 5, 2:2 (P: 1095).
3. ਗੁਰ ਚਰਨ ਮਸਤਕੁ ਡਾਰਿ ਪਹੀ ॥ Raga Malaar 5, 26, 2:3 (P: 1272).

English Translation
n.f. narrow country-road, path, track; cf.

Mahan Kosh Encyclopedia

ਨਾਮ/n. ਛੋਟਾ ਪਹਾ. ਪਗਡੰਡੀ। 2. ਪਾਹੀ. ਮਾਰਗ ਚੱਲਣ ਵਾਲਾ. ਪਾਂਥ. ਮੁਸਾਫ਼ਿਰ. “ਪਹੀ ਨ ਵੰਞੈ ਬਿਰਥੜਾ.” (ਵਾਰ ਮਾਰੂ ੨ ਮਃ ੫) 3. ਪੈਂਦੀ. ਪੜਤੀ. “ਕੁਦਰਤਿ ਕੀਮ ਨ ਪਹੀ.” (ਦੇਵ ਮਃ ੫) 4. ਡਿਗੀ. ਪਈ. “ਗੁਰਚਰਨ ਮਸਤਕੁ ਡਾਰਿ ਪਹੀ.” (ਮਲਾ ਪੜਤਾਲ ਮਃ ੫) 5. ਸਿੰਧੀ. ਪੈਗ਼ਾਮ ਲੈਜਾਣ ਵਾਲਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits