Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pascham(i). ਸੂਰਜ ਅਸਤ ਹੋਣ ਵਾਲਾ ਦਿਸਾ। west. ਉਦਾਹਰਨ: ਉਤਰਿ ਦਖਿਣਹਿ ਪੁਬਿ ਅਰੁ ਪਸ੍ਚਮਿ ਜੈਜੈ ਕਾਰੁ ਜਪੰਥਿ ਨਰਾ ॥ Sava-eeay of Guru Amardas, 1:6 (P: 1392).
|
Mahan Kosh Encyclopedia |
ਪਸ਼੍ਚਿਮ (ਪੱਛਮ) ਵੱਲ. “ਉਲਟਿ ਗੰਗ ਪਸ੍ਚਮਿ ਧਰੀਆ.” (ਸਵੈਯੇ ਮਃ ੩ ਕੇ) ਭਾਵ- ਉਲਟੀ ਰੀਤਿ ਹੋਈ ਕਿ ਗੁਰੂ ਚੇਲੇ ਅੱਗੇ ਝੁਕਿਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|