Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pasārī. 1. ਪਾਸਾਰੇ/ਖਿਲਾਰੇ ਵਾਲੇ ਭਾਵ ਗ੍ਰਹਿਸਥੀ। 2. ਪਸਾਰਾ, ਖਿਲਾਰੇ। 3. ਖਿਲਾਰੀ। 1. family men. 2. world, dislay. 3. stretching, spreading.
ਉਦਾਹਰਨਾ:
1. ਤਾੜੀ ਲਾਗੀ ਤ੍ਰਿਪਲੁ ਪਲਟੀਐ ਛੂਟੈ ਹੋਇ ਪਸਾਰੀ ॥ Raga Gaurhee, Kabir, 53, 2:2 (P: 334).
2. ਏਹ ਸਭਿ ਧੜੇ ਮਾਇਆ ਮੋਹ ਪਸਾਰੀ ॥ Raga Aaasaa 4, 54, 3:1 (P: 366).
ਉਦਾਹਰਨ:
ਸੰਗਿ ਨਾਹੀ ਰੇ ਸਗਲ ਪਸਾਰੀ ॥ (ਖਿਲਾਰਾ). Raga Raamkalee 5, 18, 3:2 (P: 888).
3. ਸਭਿ ਜਾਚਿਕ ਤੂ ਏਕੋ ਦਾਤਾ ਮਾਗਹਿ ਹਾਥ ਪਸਾਰੀ ॥ (ਖਿਲਾਰ ਕੇ, ਟੱਡ ਕੇ). Raga Goojree 4, Asatpadee 1, 3:2 (P: 507).
ਅਪਨੀ ਮਾਇਆ ਆਪਿ ਪਸਾਰੀ ਆਪਹਿ ਦੇਖਨਹਾਰਾ ॥ (ਖਿਲਾਰੀ). Raga Bihaagarhaa 9, 2, 2:1 (P: 537).

English Translation
n.m. colloq. see ਪਨਸਾਰੀ.

Mahan Kosh Encyclopedia

ਫੈਲਾਈ. ਵਿਸ੍ਤਾਰੀ. ਦੇਖੋ- ਪਸਾਰਣ. “ਅਪਨੀ ਮਾਇਆ ਆਪਿ ਪਸਾਰੀ.” (ਬਿਹਾ ਮਃ ੯) 2. ਸੰ. प्रसारिन्. ਵਿ. ਫੈਲਣ ਵਾਲਾ. ਵ੍ਯਾਪਕ. “ਛੁਟੈ ਹੋਇ ਪਸਾਰੀ.” (ਗਉ ਕਬੀਰ) 3. ਦੇਖੋ- ਪਨਸਾਰੀ ਅਤੇ ਪਾਸਾਰੀ। 4. ਦੇਖੋ- ਪਸਾਰਿ. “ਮਾਗਹਿ ਹਾਥ ਪਸਾਰੀ.” (ਗੂਜ ਮਃ ੪).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits