Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pasā-i. ਕਿਰਪਾ ਨਾਲ। favour, mercy, grace.
ਉਦਾਹਰਨ:
ਧਨਿ ਸਤਿਗੁਰੁ ਸੇਵਿਓ ਜਿਸੁ ਪਸਾਇ ਗਤਿ ਅਗਮ ਜਾਣੀ ॥ Sava-eeay of Guru Amardas, 8:2 (P: 1393).

SGGS Gurmukhi-English Dictionary
[Var.] From Passana
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਪਸਾਉ) ਸੰ. ਪ੍ਰਸਾਰ. ਨਾਮ/n. ਵਿਸ੍ਤਾਰ. ਫੈਲਾਉ. ਪਸਾਰਾ. “ਕੀਤਾ ਪਸਾਉ ਏਕੋ ਕਵਾਉ.” (ਜਪੁ) 2. ਪ੍ਰਚਾਰ. “ਢਾਢੀ ਕਰੇ ਪਸਾਉ ਸਬਦੁ ਵਜਾਇਆ.” (ਮਃ ੧ ਵਾਰ ਮਾਝ) 3. ਸੰ. ਪ੍ਰਸਾਦ. ਕ੍ਰਿਪਾ. “ਜਿਸੁ ਪਸਾਇ ਗਤਿ ਅਗਮ ਜਾਣੀ.” (ਸਵੈਯੇ ਮਃ ੩ ਕੇ) ਜਿਸ ਦੀ ਕ੍ਰਿਪਾ ਨਾਲ ਅਗਮਗਤਿ ਜਾਣੀ। 4. ਨਿਰਮਲਤਾ. “ਗੁਰੁ ਤੁਠਾ ਕਰੇ ਪਸਾਉ.” (ਸ੍ਰੀ ਮਃ ੪) 5. ਪ੍ਰਸੰਨਤਾ. “ਕਰੈ ਰੰਗਿ ਪਸਾਉ.” (ਸ੍ਰੀ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits