Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pasar-ī-ā. ਫੈਲਿਆ ਹੋਇਆ। pervading, spread through. ਉਦਾਹਰਨ: ਏਕ ਦ੍ਰਿਸਟਿ ਸਭ ਸਮ ਕਰਿ ਜਾਣੈ ਨਦਰੀ ਆਵੈ ਸਭੁ ਬ੍ਰਹਮੁ ਪਸਰਈਆ ॥ Raga Bilaaval 4, Asatpadee, 1, 7:2 (P: 833).
|
Mahan Kosh Encyclopedia |
ਵਿ. ਪ੍ਰਸਰ (ਫੈਲਾਉ) ਕਰੈਯਾ. ਵਿਸ੍ਤਾਰ ਕਰਤਾ. ਪਸਾਰਣ ਵਾਲਾ. “ਨਦਰੀ ਆਵੈ ਸਭ ਬ੍ਰਹਮ ਪਸਰਈਆ.” (ਬਿਲਾ ਅ: ਮਃ ੪) 2. ਨਾਮ/n. ਪਸਾਰਾ. ਫੈਲਾਉ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|