Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pavan. ਹਵਾ। air; breath.
ਉਦਾਹਰਨ:
ਏਕ ਜੁ ਬਾਤ ਅਨੂਪ ਬਨੀ ਹੈ ਪਵਨ ਪਿਆਲਾ ਸਾਜਿਆ ॥ (ਭਾਵ ਸੁਆਸਾਂ ਦਾ). Raga Sireeraag, Kabir, 3, 3:1 (P: 92).
ਅਸੁ ਪਵਨ ਹਸਤਿ ਅਸਵਾਰੀ ॥ (ਹਵਾ ਵਾਂਗ). Raga Gaurhee 5, 81, 2:1 (P: 179).
ਕਾਹੂ ਪਵਨ ਧਾਰ ਜਾਤਿ ਬਿਹਾਏ ॥ (ਪ੍ਰਾਣਾਯਾਮ ਕਰਦਿਆਂ). Raga Raamkalee 5, Asatpadee 3, 4:3 (P: 914).

SGGS Gurmukhi-English Dictionary
[1. P. adj. 2. Var.] 1. pure, holy. 2. from Pâvau
SGGS Gurmukhi-English Data provided by Harjinder Singh Gill, Santa Monica, CA, USA.

English Translation
n.f. same as ਪੌਣ wind, air.

Mahan Kosh Encyclopedia

ਸੰ. ਨਾਮ/n. ਹਵਾ. ਵਾਯੁ. ਪੌਣ. “ਪਵਨ ਬੁਲਾਰੇ ਮਾਇਆ ਦੇਇ.” (ਬਿਲਾ ਮਃ ੫) 2. ਸ੍ਵਾਸ। 3. ਜਲ. “ਅਗਨਿ ਨ ਦਹੈ, ਪਵਨ ਨਹੀ ਮਗਨੈ.” (ਗਉ ਕਬੀਰ) ਅੱਗ ਸਾੜਦੀ ਨਹੀਂ, ਪਾਣੀ ਡੋਬਦਾ ਨਹੀਂ। 4. ਮਿੱਟੀ ਦੇ ਭਾਂਡੇ ਪਕਾਉਣ ਦਾ ਆਵਾ। 5. ਵਾਹਗੁਰੂ. ਪਰਬ੍ਰਹ੍ਮ ਸਭ ਨੂੰ ਪਵਿਤ੍ਰ ਕਰਨ ਵਾਲਾ ਹੋਣ ਕਰਕੇ ਸੰਗ੍ਯਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits