Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pavaṇ(u). ਹਵਾ; ਸਵਾਸ; ਆਵਾਜ਼। air; breath; sound.
ਉਦਾਹਰਨ:
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥ (ਹਵਾ). Japujee, Guru Nanak Dev, 38ਸ:1 (P: 8).
ਏਕੋ ਪਵਣੁ ਮਾਟੀ ਸਭ ਏਕਾ ਸਭ ਏਕਾ ਜੋਤਿ ਸਬਾਈਆ ॥ (ਭਾਵ ਸਵਾਸ). Raga Maajh 4, 7, 3:1 (P: 96).
ਉਦਾਹਰਨ:
ਅਖੀ ਅੰਧੁ ਜੀਭ ਰਸੁ ਨਾਹੀ ਕੰਨੀ ਪਵਣੁ ਨ ਵਾਜੈ ॥ (ਭਾਵ ਆਵਾਜ਼). Raga Aaasaa 1, 19, 2:1 (P: 354).

Mahan Kosh Encyclopedia

ਨਾਮ/n. ਪਵਨ. ਹਵਾ. “ਪਵਣੁ ਗੁਰੂ ਪਾਣੀ ਪਿਤਾ.” (ਜਪੁ) “ਅਖੀ ਅੰਧੁ ਜੀਭ ਰਸੁ ਨਾਹੀ ਕੰਨੀ ਪਵਣੁ ਨ ਵਾਜੈ.” (ਆਸਾ ਮਃ ੧) ਕੰਨਾਂ ਵਿੱਚ ਪੌਣ ਦੀ ਲਹਿਰ, ਬਾਰੀਕ ਝਿੱਲੀ ਪੁਰ ਠੋਕਰ ਖਾਕੇ ਸ਼ਬਦ ਉਤਪੰਨ ਨਹੀਂ ਕਰਦੀ। 2. ਦੇਖੋ- ਪਵਣਾ 2.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits