Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pavṇā. 1. ਹਵਾ। 2. ਪੈਣਾ। 1. wind. 2. falls. ਉਦਾਹਰਨਾ: 1. ਸੇਜ ਸੁਖਾਲੀ ਸੀਤਲੁ ਪਵਣਾ ਸਹਜ ਕੇਲ ਰੰਗ ਕਰਣਾ ਜੀਉ ॥ Raga Maajh 5, 19, 3:3 (P: 100). 2. ਗਲਾਂ ਕਰੇ ਘਣੇਰੀਆ ਤਾ ਅੰਨ੍ਹ੍ਹੇ ਪਵਣਾ ਖਾਤੀ ਟੋਵੈ ॥ Salok 1, 32:2 (P: 1412).
|
Mahan Kosh Encyclopedia |
ਕ੍ਰਿ. ਪੜਨਾ. ਪੈਣਾ. “ਪੈਰੀਂ ਪਵਣਾ ਜਗਿ ਵਰਤਾਇਆ.” (ਭਾਗੁ) 2. ਡਿਗਣਾ. ਸਿੰਧੀ. ਪਵਣੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|