Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Palai. 1. ਲੜ ਵਿਚ। 2. ਲੜ। 1. in lap. 2. thine skirt viz., with you.
ਉਦਾਹਰਨਾ:
1. ਤਿਨ ਮਤਿ ਤਿਨ ਪਤਿ ਤਿਨ ਧਨੁ ਪਲੈ ਜਿਨ ਹਿਰਦੈ ਰਹਿਆ ਸਮਾਇ ॥ (ਭਾਵ ਕੋਲ). Raga Sireeraag 1, 4, 4:1 (P: 15).
ਨਉ ਨਿਧਿ ਨਾਮੁ ਨਿਧਾਨੁ ਹਰਿ ਮੈ ਪਲੈ ਬਧਾ ਛਿਕਿ ਜੀਉ ॥ Raga Sireeraag 5, Asatpadee 29, 8:3 (P: 73).
2. ਹਭੇ ਸਾਕ ਕੂੜਾਵੇ ਡਿਠੇ ਤਉ ਪਲੈ ਤੈਡੈ ਲਾਗੀ ॥ Raga Raamkalee 5, Vaar 14, Salok, 5, 1:2 (P: 963).

SGGS Gurmukhi-English Dictionary
[Var.] From Pallâ and Pala
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਪੜੈ. ਪਵੈ. “ਲੋਭੀ ਕਾ ਜੀਉ ਟਲਪਲੈ.” (ਸ੍ਰੀ ਮਃ ੧) ਟਲਪੈਂਦਾ ਹੈ। 2. ਪਲਦਾ ਹੈ. ਦੇਖੋ- ਪਲਨਾ। 3. ਲੜ ਵਿੱਚ. ਦੇਖੋ- ਪਲੇ 1. “ਪਲੈ ਸਾਚੁ ਸਚੇ ਸਚਿਆਰਾ.” (ਮਾਰੂ ਸੋਲਹੇ ਮਃ ੧) ਦੇਖੋ- ਪੱਲੇ ਪੈਣਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits