Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Palkā. 1. ਅੱਖ ਦੇ ਪੜਦੇ। 2. ਪਲਕ (ਪਲ ਭਰ ਦੇ ਸਮੇਂ ਵਿਚ)। 1. eyelids. 2. moment, instant.
ਉਦਾਹਰਨਾ:
1. ਪਲਕਾ ਨ ਲਾਗੈ ਪ੍ਰਿਅ ਪ੍ਰੇਮ ਪਾਗੈ ਚਿਤਵੰਤਿ ਅਨਦਿਨੁ ਪ੍ਰਭ ਮਨਾ ॥ Raga Aaasaa 5, Chhant 14, 2:4 (P: 462).
2. ਹਰਿ ਹਰਿ ਨਾਮੁ ਬੋਲਹੁ ਦਿਨੁ ਰਾਤੀ ਸਭ ਕਿਲਬਿਖ ਕਾਟੈ ਇਕ ਪਲਕਾ ॥ Raga Sorath 5, Vaar 21:4 (P: 650).

Mahan Kosh Encyclopedia

ਦੇਖੋ- ਪਲਕ 1. “ਪਲਕਾ ਨ ਲਾਗੈ ਪ੍ਰਿਅਪ੍ਰੇਮ ਪਾਗੈ.” (ਆਸਾ ਛੰਤ ਮਃ ੫) 2. ਪਰਯਂਕ. ਪਲੰਘ. “ਪਲਕੈਂ ਨ ਲਗੈਂ ਪਲਕਾ ਪੈ ਪਰੇ.” (ਚਰਿਤ੍ਰ ੧੮੦).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits