Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parosan. ਵਰਤਾਉਣ। serving. ਉਦਾਹਰਨ: ਜੂਠੀ ਕਰਛੀ ਪਰੋਸਨ ਲਾਗਾ ਜੂਠੇ ਹੀ ਬੈਠਿ ਖਾਇਆ ॥ Raga Basant, Kabir, 7, 3:2 (P: 1195).
|
Mahan Kosh Encyclopedia |
ਨਾਮ/n. ਪੜੋਸਨ. ਗਵਾਂਢ ਰਹਿਣ ਵਾਲੀ। 2. ਪਰੋਸਣ ਦਾ ਭਾਵ. ਖਾਣ ਦੀ ਸਾਮਗ੍ਰੀ ਅੱਗੇ ਰੱਖਣ ਦੀ ਕ੍ਰਿਯਾ. ਦੇਖੋ- ਪਰੀਸਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|