Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parāre. ਬਹੁਤ ਪਰ੍ਹੇ, ਦੂਰ। far away, away. ਉਦਾਹਰਨ: ਸਾਕਤ ਬਚਨ ਬਿਛੂਆ ਜਿਉ ਡਸੀਐ ਤਜਿ ਸਾਕਤ ਪਰੈ ਪਰਾਰੇ ॥ Raga Nat-Naraain 4, 3, 5:2 (P: 982).
|
Mahan Kosh Encyclopedia |
ਕ੍ਰਿ. ਵਿ. ਪਰਲੇ ਪਾਸੇ. ਪਰੇ. ਦੂਰ. “ਤਜ ਸਾਕਤ ਪਰੇ ਪਰਾਰੇ.” (ਨਟ ਅ: ਮਃ ੪) 2. ਪਰੇ ਤੋਂ ਪਰੇ. ਭਾਵ- ਅਤ੍ਯੰਤ ਪਰੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|