Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Parān. 1. ਜਾਨ, ਸ੍ਵਾਸ। 2. ਜੀਵਨ, ਜਿੰਦਗੀ। 3. ਪਏ ਹਨ। 1. life. 2. soul, life. 3. taken/ferried across.
ਉਦਾਹਰਨਾ:
1. ਅਗਨਿ ਮਾਹਿ ਹੋਮਤ ਪਰਾਨ ॥ Raga Gaurhee 5, Sukhmanee 3, 2:3 (P: 265).
2. ਅਲਹ ਰਾਮ ਕੇ ਪਿੰਡੁ ਪਰਾਨ ॥ (ਦੇਹ ਤੇ ਸਵਾਸ). Raga Bhairo 5, 3, 4:2 (P: 1136).
ਉਦਾਹਰਨ:
ਨਿਰਭਉ ਭਏ ਪਰਾਨ ਚਿੰਤਾ ਸਗਲ ਲਹੀ ॥ Raga Aaasaa 5, Chhant 9, 1:2 (P: 458).
3. ਜਿਨਿ ਜਪਿਆ ਤੇ ਪਾਰਿ ਪਰਾਨ ॥ Raga Parbhaatee 4, 7, 1:3 (P: 1337).

SGGS Gurmukhi-English Dictionary
[Var.] From Parâna
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਪ੍ਰਾਣ। 2. ਘੀ. ਘ੍ਰਿਤ. “ਅਗਨਿ ਮਾਹਿ ਹੋਮਤ ਪਰਾਨ.” (ਸੁਖਮਨੀ) 3. ਪ੍ਰਾਣੀ. ਜੀਵ. “ਨਿਰਭਉ ਭਏ ਪਰਾਨ.” (ਆਸਾ ਛੰਤ ਮਃ ੫) 4. ਪੜਾ. ਪਿਆ. “ਜਿਨਿ ਜਪਿਆ ਤੇ ਪਾਰਿ ਪਰਾਨ.” (ਪ੍ਰਭਾ ਪੜਤਾਲ ਮਃ ੪) 5. ਦੇਖੋ- ਪ੍ਰਯਾਣ। 6. ਦੇਖੋ- ਪਰਾਨ। 7. ਦੇਖੋ- ਪਰਾਨੈ. 8. ਨਾਮ/n. परान्न. ਪਰਾਇਆ ਅੰਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits