Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parācẖẖaṯ. ਪਾਪ। sins. ਉਦਾਹਰਨ: ਏਕੁ ਅਰਾਧਿ ਪਰਾਛਤ ਗਏ ॥ Raga Gaurhee 5, Sukhmanee 19, 8:8 (P: 289). ਸਗਲ ਪਰਾਛਤ ਲਾਥੇ ॥ Raga Sorath 5, 52, 3:1 (P: 621).
|
SGGS Gurmukhi-English Dictionary |
[n.] (from Sk. Prayâshcitta) sin
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਪਰਾਛਿਤ) ਸੰ. ਪ੍ਰਾਯਸ਼ਿੱਚਤ. ਪ੍ਰਾ. ਪਾਯੱਛਿਤ. ਨਾਮ/n. ਪਾਪ ਦੂਰ ਕਰਨ ਲਈ ਕੀਤਾ ਕਰਮ. ਪ੍ਰਾਯ: (ਤਪ) ਚਿੱਤ (ਨਿਸ਼੍ਚਯ). ਤਪ ਅਤੇ ਨਿਸ਼੍ਚਯ ਨਾਲ ਕੀਤਾ ਕਰਮ ਪ੍ਰਾਯਸ਼੍ਚਿੱਤ ਹੈ। 2. ਗੁਰਬਾਣੀ ਵਿੱਚ ਪਾਪ (ਦੋਸ਼) ਲਈ ਭੀ ਪਰਾਛਤ ਸ਼ਬਦ ਆਉਂਦਾ ਹੈ. ਉਹ ਕਰਮ, ਜਿਸ ਲਈ ਪ੍ਰਾਯਸ਼੍ਚਿੱਤ ਕੀਤਾ ਜਾਵੇ. “ਸਗਲ ਪਰਾਛਤ ਲਾਥੇ.” (ਸੋਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|