Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parākẖai. ਪਰਖਦਾ ਹੈ, ਜਾਂਚ ਕਰਦਾ ਹੈ। assays, test. ਉਦਾਹਰਨ: ਆਪੇ ਦਾਨਾ ਸਚੁ ਪਰਾਖੈ ॥ (ਪਰਖਦਾ ਹੈ). Raga Maaroo 1, Solhaa 12, 5:2 (P: 1032).
|
Mahan Kosh Encyclopedia |
(ਪਰਾਖਹਿ, ਪਰਾਖਾ) ਪਰੀਕ੍ਸ਼ਾ ਕਰਦਾ ਹੈ. ਪਰਖਦਾ ਹੈ. ਪਰਖਿਆ. “ਗੁਰਿ ਮਿਲਿਐ ਹੀਰੁ ਪਰਾਖਾ.” (ਜੈਤ ਮਃ ੪) “ਆਪੇ ਦਾਨਾ ਸਚੁ ਪਰਾਖੈ.” (ਮਾਰੂ ਸੋਲਹੇ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|