Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Parā-i-ṇ. ਆਸਰਾ, ਆਧਾਰ। dedicated, mainstay, under the control of.
ਉਦਾਹਰਨ:
ਪ੍ਰੇਮ ਪਰਾਇਣ ਪ੍ਰੀਤਮ ਰਾਉ ॥ (ਵਸ ਵਿਚ). Raga Gaurhee 5, Asatpadee 4, 5:3 (P: 222).
ਦੀਨਾ ਨਾਥ ਭਗਤ ਪਰਾਇਣ ॥ (ਆਸਰਾ). Raga Soohee 5, Asatpadee 2, 1:2 (P: 760).
ਜੈਸੀ ਮੂੜ ਕੁਟੰਬ ਪਰਾਇਣ ॥ Raga Bhairo, Naamdev, 7, 1:3 (P: 1164).

Mahan Kosh Encyclopedia

ਵਿ. ਪਰਾਯਣ. ਤਤਪਰ. ਲੱਗਾ ਹੋਇਆ. ਪ੍ਰਵ੍ਰਿੱਤ. “ਜੈਸੀ ਮੂੜ ਕੁਟੰਬ ਪਰਾਇਣ.” (ਭੈਰ ਨਾਮਦੇਵ) 2. ਨਾਮ/n. ਆਧਾਰ. ਆਸ਼੍ਰਯ. “ਸਾਕਤ ਕੀ ਉਹ ਪਿੰਡ ਪਰਾਇਣ.” (ਗੌਂਡ ਕਬੀਰ) 3. ਦੇਖੋ- ਪਲਾਯਨ. “ਬਾਸਰ ਏਕ ਪਰਾਇ ਹੈ.” (ਨਾਪ੍ਰ) ਇੱਕ ਦਿਨ ਨੱਠ ਜਾਵੇਗਾ। 4. ਦੇਖੋ- ਪਾਰਾਯਣ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits