Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Parsāḏ(u). ਕ੍ਰਿਪਾ, ਬਖਸ਼ਿਸ਼, ਅਨੁਗ੍ਰਹਿ। grace.
ਉਦਾਹਰਨ:
ਗੁਰ ਪਰਸਾਦੁ ਕਰੇ ਨਾਮੁ ਦੇਵੈ ਨਾਮੇ ਨਾਮਿ ਸਮਾਵਣਿਆ ॥ (ਕ੍ਰਿਪਾ, ਬਖਸ਼ਿਸ਼). Raga Maajh 4, Asatpadee 34, 2:1 (P: 130).

Mahan Kosh Encyclopedia

(ਪਰਸਾਦ) ਦੇਖੋ- ਪ੍ਰਸਾਦ 1. “ਗੁਰੁ ਪਰਸਾਦੁ ਕਰੇ ਨਾਮੁ ਦੇਵੈ.” (ਮਾਝ ਅ: ਮਃ ੪) “ਗੁਰੁ ਪੂਰਾ ਪੂਰਾ ਪਰਸਾਦ.” (ਭੈਰ ਮਃ ੫) 2. ਦੇਖੋ- ਪ੍ਰਸਾਦ 2. “ਇਹੁ ਪਰਸਾਦ ਗੁਰੂ ਤੇ ਜਾਣੈ.” (ਮਃ ੧ ਵਾਰ ਮਲਾ) 3. ਦੇਖੋ- ਪ੍ਰਸਾਦ 3 ਤੋਂ 7.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits