Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Parmāḏ(i). ਸਭ ਤੋਂ ਪਹਿਲਾਂ, ਆਦਿ ਤੇ। in the very beginning.
ਉਦਾਹਰਨ:
ਪਰਮਾਦਿ ਪੁਰਖਮਨੋ ਪਿਮੰ ਸਤਿ ਆਦਿ ਭਾਵ ਰਤੰ ॥ Raga Goojree, Jaidev, 1, 1:1 (P: 526).

Mahan Kosh Encyclopedia

(ਪਰਮਾਦੀ) ਵਿ. ਪਰਮ-ਆਦਿ. ਸਭ ਤੋਂ ਪਹਿਲਾ. ਸਭ ਦੀ ਜੜ. ਮੂਲਰੂਪ. “ਪਰਮਾਦਿ ਪੁਰਖ ਮਨੋਪਮੰ.” (ਗੂਜ ਜੈਦੇਵ) 2. ਪ੍ਰ-ਮਦ ਪ੍ਰੇਮ ਦੇ ਨਸ਼ੇ ਵਿੱਚ ਮੱਤਾ. ਆਨੰਦੀ. “ਬਿਸਮ ਬਿਨੋਦ ਰਹੇ ਪਰਮਾਦੀ.” (ਪ੍ਰਭਾ ਅ: ਮਃ ੧) 3. ਦੇਖੋ- ਪ੍ਰਮਾਦੀ. “ਨਾਮ ਜਪਾਵਹੁ ਜੇ ਪਰਮਾਦੀ.” (ਗੁਪ੍ਰਸੂ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits