Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parḏẖān(u). ਮੁਖੀ, ਸ਼੍ਰੇਸ਼ਟ, ਉਤਮ, ਵਡਿਆਈ ਵਾਲਾ। supreme, distinguished, eminent. ਉਦਾਹਰਨ: ਨਾਨਕ ਦਰਿ ਪਰਧਾਨੁ ਸੋ ਦਰਗਹਿ ਪੈਧਾ ਜਾਇ ॥ (ਮੁਖੀ, ਸ਼੍ਰੇਸ਼ਟ, ਸ਼੍ਰੋਮਣੀ). Raga Sireeraag 1, 14, 4:3 (P: 19). ਹਉ ਸੂਰਾ ਪਰਧਾਨੁ ਹਉ ਕੋ ਨਾਹੀ ਮੁਝਹਿ ਸਮਾਨੀ ॥ (ਮੁੱਖੀ, ਚੋਧਰੀ, ਵਡਿਆਈ ਵਾਲਾ). Raga Gaurhee 5, Asatpadee 15, 2:1 (P: 242). ਗੁਰਮੁਖਿ ਭਉ ਭੰਜਨੁ ਪਰਧਾਨੁ ॥ (ਪ੍ਰਧਾਨ ਵਾਹਿਗੁਰੂ). Raga Raamkalee, Guru Nanak Dev, Sidh-Gosat, 36:4 (P: 942).
|
Mahan Kosh Encyclopedia |
ਦੇਖੋ- ਪਰਧਾਨ. “ਸੋਈ ਨਾਮ ਪਰਧਾਨੁ.” (ਸਵੈਯੇ ਮਃ ੩ ਕੇ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|