Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Parḏesī. ਦੂਜੇ ਦੇਸ ਦਾ ਵਸਨੀਕ। foreigner, inhabitant of some other country, viz., traveler, alien.
ਉਦਾਹਰਨ:
ਪਿਰੁ ਪਰਦੇਸੀ ਜੇ ਥੀਐ ਧਨ ਵਾਂਫੀ ਝੂਰੇਇ ॥ Raga Sireeraag 1, Asatpadee 5, 2:1 (P: 56).
ਉਦਾਹਰਨ:
ਮਨੁ ਪਰਦੇਸੀ ਆਇਆ ਮਿਲਿਓ ਸਾਧ ਕੈ ਸੰਗਿ ॥ (ਭਾਵ ਮੁਸਾਫਰ). Raga Aaasaa 5, Asatpadee 2, 2:1 (P: 431).
ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਘਰੇ ॥ (ਭਾਵ ਭਟਕਣ ਵਾਲੇ). Raga Aaasaa 4, Chhant 21, 1:1 (P: 451).
ਅੰਧੁਲਾ ਨੀਚ ਜਾਤਿ ਪਰਦੇਸੀ ਖਿਨੁ ਆਵੈ ਤਿਲੁ ਜਾਵੈ ॥ (ਭਾਵ ਬਿਗਾਨਾ, ਓਪਰਾ). Raga Soohee 1, 9, 4:1 (P: 731).

English Translation
n.m., aj. foreign, foreigner, alien, not native; one from another part of the country, stranger.

Mahan Kosh Encyclopedia

ਵਿ. ਵਿਦੇਸ਼ੀ। 2. ਭਾਵ- ਪਰਲੋਕ ਨਿਵਾਸੀ। 3. ਉਪਰਾਮ. ਉਦਾਸੀਨ. “ਮਨੁ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ.” (ਸੂਹੀ ਛੰਤ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits